Lyallpur Khalsa College Students Visit Birdh Sewa Ashram
Students of Political Science Department of Lyallpur Khalsa College Jalandhar visited Birdh Sewa Ashram and Charitable Society Budiana. The purpose of this visit was inculcation of moral and ethical values among students. During this visit the students interacted with the inmates of the Ashram and tried to understand the problems faced by them. In his message the college Principal Dr. Jaspal Singh said that such extension activities contributed to all round development of students. He also reiterated the commitment of the college to social welfare. Prof. Jasreen Kaur, Vice-Principal, Dr. Anu Kumari Head Department of Political Science, Dr. Ajitpal Singh, Prof. Sanjay Shad and Professor Livpreet were also present. ਲਾਇਲਪੁਰ ਖਾਲਸਾ ਕਾਲਜ ਜਲੰਧਰ ਦੇ ਪੋਸਟ ਗ੍ਰੈਜੂਏਟ ਪੋਲੀਟੀਕਲ ਸਾਇੰਸ ਵਿਭਾਗ ਦੇ ਅਧਿਆਪਕਾਂ ਅਤ ਵਿਦਿਆਰਥੀਆਂ ਨੇ ਬਿਰਧ ਆਸ਼ਰਮ ਅਤੇ ਚੈਰੀਟੇਬਲ ਸੁਸਾਇਟੀ ਬੁਢਿਆਣਾ ਦਾ ਦੌਰਾ ਕੀਤਾ। ਇਸ ਦੌਰ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿਚ ਨੈਤਿਕ ਕਦਰਾਂ ਕੀਮਤਾਂ ਪੈਦਾ ਕਰਨ ਸੀ। ਇਸ ਦੌਰੇ ਦੌਰਾਨ ਵਿਦਿਆਰਥੀਆਂ ਨੇ ਆਸ਼ਰਮ ਵਿਚ ਜੀਵਨ ਬਤੀਤ ਕਰ ਰਹੇ ਵਿਅਕਤੀਆਂ...