Students of Lyallpur Khalsa College Jalandhar have performed splendidly in Guru Nanak Dev University exams of M.A. Geography Semester-II.

Students of Lyallpur Khalsa College Jalandhar have performed splendidly in Guru Nanak Dev University exams of M.A. Geography Semester-II. In a press release today, the Principal of the College Dr. Suman Chopra informed that Jaspreet Kaur and Ipsa Joshi bagged 2nd  positions by getting 9.00 SGPA out of 10, whereas Gurwinder Singh bagged 3rd  position by getting 8.60 SGPA and Parul bagged 4th  position by getting 8.40 SGPA in the same class. The President of the College Governing Council Sardarni Balbir Kaur and Principal Dr. Suman Chopra congratulated the students and wished them success in life. Dr. Pooja Rana Head P.G. Department of Geography, Prof.Kamalpreet, Prof.Ishu and Prof.Kartik  were also present on this occasion.

ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਐਮ.ਏ. ਭੂਗੋਲ ਦੂਜਾ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ। ਲਾਇਲਪੁਰ ਖਾਲਸਾ ਕਾਲਜ ਦੀ ਵਿਦਿਆਰਥਣ ਜਸਪ੍ਰੀਤ ਕੌਰ ਅਤੇ ਇਪਸਾ ਜੋਸ਼ੀ ਨੇ 10 ਵਿਚੋਂ 9.00 ਐਸ.ਜੀ.ਪੀ.ਏ. ਪ੍ਰਾਪਤ ਕਰਦੇ ਹੋਏ ਯੂਨੀਵਰਸਿਟੀ ਮੈਰਿਟ ਵਿਚੋਂ ਦੂਜਾ, ਗੁਰਵਿੰਦਰ ਸਿੰਘ ਨੇ 8.60 ਐਸ.ਜੀ.ਪੀ.ਏ. ਪ੍ਰਾਪਤ ਕਰਦੇ ਹੋਏ ਤੀਜਾ ਅਤੇ ਪਾਰੁਲ ਨੇ 8.40 ਐਸ.ਜੀ.ਪੀ.ਏ. ਪ੍ਰਾਪਤ ਕਰਕੇ ਚੌਥਾ ਸਥਾਨ ਹਾਸਲ ਕੀਤਾ। ਇਸ ਮੌਕੇ ਸਰਦਾਰਨੀ ਬਲਬੀਰ ਕੌਰ, ਪ੍ਰਧਾਨ ਗਵਰਨਿੰਗ ਕੌਂਸਲ ਅਤੇ ਪ੍ਰਿੰਸੀਪਲ ਡਾ. ਸੁਮਨ ਚੋਪੜਾ ਨੇ ਵਿਸ਼ੇਸ਼ ਤੌਰ ਤੇ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ। ਪ੍ਰਿੰਸੀਪਲ ਡਾ. ਸੁਮਨ ਚੋਪੜਾ ਨੇ ਵਿਦਿਆਰਥੀਆਂ ਨੂੰ ਭਵਿੱਖ ਵਿਚ ਹੋਰ ਮਿਹਨਤ ਅਤੇ ਲਗਨ ਨਾਲ ਪੜ੍ਹਾਈ ਕਰਨ ਲਈ ਪ੍ਰੇਰਿਆ। ਇਸ ਮੌਕੇ ਡਾ. ਪੂਜਾ ਰਾਣਾ ਮੁਖੀ ਭੂਗੋਲ ਵਿਭਾਗ, ਪ੍ਰੋ.ਕਮਲਪ੍ਰੀਤ, ਪ੍ਰੋ.ਇਸੂ ਅਤੇ ਪ੍ਰੋ.ਕਾਰਤਿਕ ਵੀ ਹਾਜ਼ਰ ਸਨ।

Comments