Students of Lyallpur Khalsa College Jalandhar have performed splendidly in Guru Nanak Dev University exams of Bacholer of Physiotherpy Part-I


Students of Lyallpur Khalsa College Jalandhar have performed splendidly in Guru Nanak Dev University exams of Bacholer of Physiotherpy Part-I. In a press release today, the Principal of the College Dr. Suman Chopra informed that Shreya bagged 2nd positions by getting 787 out of 1100 whereas Lovely Sharma bagged 8th position by getting 759, Amandeep Kaur  bagged 14th position by getting 749 in the same class.. The President of the College Governing Council Sardarni Balbir Kaur and Principal Dr. Suman Chopra congratulated the students and wished them success in life. Dr. Raju Sharma Head Department of Physiotherapy, Dr. Jaswant Kaur, Prof. Priyank Sharda, Prof. Vishali Mohindru and. Prof. Alisha Kamboj were also present on this occasion.

ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਐਲਾਨੇ ਫਿਜੀਓਥਰੈਪੀ ਭਾਗ ਪਹਿਲਾਂ ਦਾ ਨਤੀਜਾ ਸ਼ਾਨਦਾਰ ਰਿਹਾ। ਲਾਇਲਪੁਰ ਖਾਲਸਾ ਕਾਲਜ ਦੀ ਵਿਦਿਆਰਥਣ ਸ਼ੋਆ ਨੇ 1100 ਵਿਚੋਂ 787 ਅੰਕ ਪ੍ਰਾਪਤ ਕਰਕੇ ਯੂਨੀਵਰਸਿਟੀ ਮੈਰਿਟ ਵਿਚੋਂ ਦੂਜਾ ਸਥਾਨ, ਲਵਲੀ ਸ਼ਰਮਾ ਨੇ 759 ਅੰਕ ਪ੍ਰਾਪਤ ਕਰਕੇ ਅੱਠਵਾਂ ਸਥਾਨ, ਅਮਨਦੀਪ ਕੌਰ ਨੇ 749 ਅੰਕ ਪ੍ਰਾਪਤ ਕਰਕੇ ਚੌਂਦਵਾਂ ਸਥਾਨ ਹਾਸਲ ਕੀਤਾ। ਇਸ ਮੌਕੇ ਸਰਦਾਰਨੀ ਬਲਬੀਰ ਕੌਰ, ਪ੍ਰਧਾਨ ਗਵਰਨਿੰਗ ਕੌਂਸਲ ਅਤੇ ਪ੍ਰਿੰਸੀਪਲ ਡਾ. ਸੁਮਨ ਚੋਪੜਾ ਨੇ ਵਿਸ਼ੇਸ਼ ਤੌਰ ਤੇ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ। ਡਾ. ਸੁਮਨ ਚੋਪੜਾ ਨੇ ਵਿਦਿਆਰਥੀਆਂ ਭਵਿੱਖ ਵਿਚ ਹੋਰ ਮਿਹਨਤ ਅਤੇ ਲਗਨ ਨਾਲ ਪੜ੍ਹਾਈ ਕਰਨ ਲਈ ਪ੍ਰੇਰਿਆ। ਇਸ ਮੌਕੇ ਡਾ. ਰਾਜੂ ਸ਼ਰਮਾ ਮੁਖੀ ਫਿਜੀਓਬਰੇਪੀ ਵਿਭਾਗ, ਡਾ.ਜਸਵੰਤ ਕੌਰ, ਪ੍ਰੋ. ਪ੍ਰਿਆਂਕ ਸ਼ਾਰਦਾ, ਪ੍ਰੋ. ਵਿਸ਼ਾਲੀ ਮਹਿੰਦਰੂ, ਪ੍ਰੋ. ਆਲੀਸਾ ਕੰਬੋਜ਼ ਵੀ ਹਾਜ਼ਰ ਸਨ।



Comments