Students of BPT-II Year of Physiotherapy Department organized an Orientation and Welcome Event for newly admitted students in BPT 2024-25.
Students of BPT-II Year of Physiotherapy Department organized an Orientation and Welcome Event for newly admitted students in BPT 2024-25. BPT-II Year students welcomed new students with flowers and shared about the detail history and achievements of the college, while also telling about the facilities available for the students in detail. On the occasion, different types of competitive activities were organized for new students. Different cultural events like, Natti Nach (Himachal Pardesh), Garba and Kathak Dance were the main attraction of the event. The college Principal Dr. Jaspal Singh also welcomed all the newly admitted BPT students and shared about the main mission of the college. He told that the college would help the students to identify their latent abilities and provide opportunities to explore them to the maximum. Physiotherapy Department Head Dr. Raju Sharma told about the department and different activities available for the students. He emphasized on the regularity which is very important in this kind of professional course. Amandeep Singh and Shagun Sharma were selected as Mr. fresher as well as Ms. Fresher respectively. The title of Ms. Charming went to Ms. Jasmine, Mr. Photogenic to Mr. Priyansh. Similarly Mr. Handsome title was awarded to Bhupinder Pal, Fashion Blogger to Manpreet Kaur, Talented to Janvi, Stylist to Ankit. In this event students of BPT-III, IV and Internship also participated with great enthusiasm. Dr. Jaswant Kaur Sandhu, Dr. Jaswinder Kaur, Dr. Priyank Sharda, Dr. Anjli Ojha, Dr. Sandeep Kaur, Dr. Vaishali Mohindru and Prof. Kanika Sharma were also present on this occasion.
ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦੇ ਫਿਜਿਓਥਰੈਪੀ ਵਿਭਾਗ ਦੁਆਰਾ ਸੈਸ਼ਨ 2024-2025 ਵਿੱਚ ਫਿਜਿਓਥਰੈਪੀ ਕੋਰਸ ਵਿੱਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਲਈ ਇੱਕ ਓਰੀਐਂਟੇਸ਼ਨ ਅਤੇ ਜੀ ਆਇਆ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਦਾ ਆਯੋਜਨ ਬੀ.ਪੀ.ਟੀ ਭਾਗ ਦੂਜਾ ਦੇ ਵਿਦਿਆਰਥੀਆਂ ਨੇ ਕੀਤਾ। ਪ੍ਰਿੰਸੀਪਲ ਡਾ. ਜਸਪਾਲ ਸਿੰਘ ਸਮਾਗਮ ਵਿੱਚ ਮੁਖ ਮਹਿਮਾਨ ਵਜੋਂ ਸ਼ਾਮਿਲ ਹੋਏ। ਉਹਨਾਂ ਕਾਲਜ ਦੇ ਇਤਿਹਾਸ, ਵੱਖ ਵੱਖ ਵਿਭਾਗ, ਕਾਲਜ ਦੇ ਰੂਲਜ਼ ਐਂਡ ਰੈਗੂਲੈਸ਼ਨ, ਕਾਲਜ ਵਿਚ ਚਲਾਈ ਜਾ ਰਹੀ ਐਕਸ਼ਟੇਸ਼ਨ ਐਕਟੀਵਿਟੀ ਜਿਵੇਂ ਕਿ ਐਨ.ਐਸ.ਐਸ, ਐਨ.ਸੀ.ਸੀ,, ਗਰੀਵੀਐੱਸ 'ਰਿਡਰੈਸਲ ਸੈਲ, ਖੇਡਾਂ, ਸੱਭਿਆਚਾਰਕ ਗਤੀਵਿਧੀਆਂ ਬਾਰੇ ਵਿਸਥਾਰ ਵਿੱਚ ਦੱਸਿਆ। ਉਹਨਾਂ ਕਿਹਾ ਕਿ ਕਾਲਜ ਦਾ ਮੁੱਖ ਉਦੇਸ਼ ਵਿਦਿਆਰਥੀਆਂ 'ਚ ਯੋਗਤਾ ਨੂੰ ਬਾਹਰ ਲੈ ਕੇ ਹੈ। ਇਸ ਲਈ ਕਾਲਜ ਹਰ ਵਿਦਿਆਰਥੀ ਦੀ ਭਰਪੂਰ ਮੱਦਦ ਕਰਨ ਲਈ ਵਚਨਬੱਧ ਹੈ। ਵਿਭਾਗ ਦੇ ਮੁਖੀ ਡਾ. ਰਾਜੂ ਸ਼ਰਮਾ ਨੇ ਪ੍ਰਿੰਸੀਪਲ, ਸਟਾਫ ਅਤੇ ਸਾਰੇ ਵਿਦਿਆਰਥੀਆਂ ਦਾ ਸਵਾਗਤ ਕੀਤਾ। ਉਹਨਾਂ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਪੜ੍ਹਾਈ ਲਈ ਸੰਜੀਦਾ ਰਹਿਣ ਅਤੇ ਕਾਲਜ ' ਸਾਧਨਾਂ ਦਾ ਸਹੀ ਢੰਗ ਨਾਲ ਇਸਤੇਮਾਲ ਕਰਨ। ਇਸ ਮੌਕੇ ਵਿਦਿਆਰਥੀਆਂ ਨੇ ਇੱਕ ਕਲਚਰਲ ਪ੍ਰੋਗਰਾਮ ਦਾ ਆਯੋਜਨ ਕੀਤਾ ਅਤੇ ਕੁਇਜ਼ ਰਾਂਹੀ ਨਵੇਂ ਆਏ ਵਿਦਿਆਰਥੀਆਂ ਨਾਲ ਅਕਾਦਮਿਕ ਸਾਂਝ ਪਾਈ। ਇਸ ਪ੍ਰੋਗਰਾਮ ਵਿੱਚ ਹੋਏ ਮੁਕਾਬਲੇ ਵਿੱਚ ਅਮਨਦੀਪ ਸਿੰਘ ਨੇ ਮਿਸਟਰ ਫਰੈਸ਼ਰ ਅਤੇ ਸ਼ਗੁਨ ਸ਼ਰਮਾ ਨੂੰ ਮਿਸ ਫੈਸ਼ਰ ਚੁਣਿਆ ਗਿਆ। ਇਸ ਤੋਂ ਇਲਾਵਾ ਜੈਸਮੀਨ ਨੂੰ ਮਿਸ ਚਾਰਮਿੰਗ, ਪ੍ਰਿਆਸੂ ਨੇ ਮਿਸਟਰ ਫਟੇਨਿਕ ਦਾ ਖਿਤਾਬ ਹਾਸਿਲ ਕੀਤਾ ਅਤੇ ਭੁਪਿੰਦਰ ਪਾਲ ਨੇ ਮਿਸਟਰ ਹੈਂਡਸਮ, ਮਨਪ੍ਰੀਤ ਕੌਰ ਨੂੰ ਫੈਸ਼ਨ, ਜਾਨਵੀ ਨੂੰ ਮਿਸ ਟੈਲੈਂਟਡ ਅਤੇ ਅੰਕਿਤਾ ਨੂੰ ਮਿਸ ਸਟਾਈਲਿਸਟ ਵਜੋਂ ਚੁਣਿਆ ਗਿਆ। ਇਸ ਮੌਕੇ ਬੀ.ਪੀ.ਟੀ. ਭਾਗ ਅਤੇ ਤੀਜਾ ਦੇ ਵਿਦਿਆਰਥੀਆਂ ਨੇ ਵੀ ਭਾਗ ਲਿਆ। ਇਸ ਸਮਾਗਮ ਵਿੱਚ ਵਿਭਾਗ ਦੇ ਸਟਾਫ ਮੈਂਬਰ ਡਾ. ਜਸਵੰਤ ਕੌਰ ਸੰਧੂ, ਡਾ. ਜਸਵਿੰਦਰ ਕੌਰ, ਡਾ. ਪ੍ਰਿਆਂਕ ਸ਼ਾਹਦਾ, ਡਾ. ਵਿਸ਼ਾਲੀ ਮਹਿੰਦਰੂ, ਡਾ. ਅੰਜਲੀ ਓਜਾ, ਡਾ. ਸੰਦੀਪ ਕੌਰ ਅਤੇ ਪ੍ਰੋ. ਕਨਿਕਾ ਸ਼ਰਮਾ ਵੀ ਮੌਜੂਦ ਸਨ
Comments
Post a Comment