The Punjabi Folk Dance Bhangra Camp will start at Lyallpur Khalsa College from 11th July 2024 (Registration will be held on 9th and 10th July at 5:00 PM at Open Air Theatre)

Image
Lyallpur Khalsa College is known for carrying forward the heritage of Bhangra and taking it to international level. This Mecca of Bhangra is organizing Punjabi Folk Dance Bhangra Camp from 11th July to 20th July 2024. Principal Dr. Jaspal Singh, Vice Principal Prof. A meeting was held regarding the planning and implementation of the camp under the leadership of Jasreen Kaur and Registrar Prof. Navdeep Kaur, in which it was said that Bhangra not only entertains but also keeps the body fit. This dance form is also internationally recognized. On this occasion, Principal Dr. Jaspal Singh said that this camp is for all age groups and there is no registration fee. Dean Cultural Affairs Dr. Palwinder Singh Bolina said that this camp is organized every year in the college campus by the team of Lyallpur Khalsa College Jalandhar. The main objective of this camp is to teach Bhangra to Punjabis while connecting them with the heritage of Punjab. Every year male and female participants of all ages p

Lyallpur Khlasa College’s Prof. Dr. Gagandeep Kaur took over as the new head of the department of Zoology

 


Principal Dr. Jaspal Singh and Prof. Jaswinder Kaur, former Head of Department of Zoology, in the presence of all the teachers and head of different departments, gave the appointment letter to Dr. Gagandeep Kaur handing over the responsibility of the head of the department and presented her a bouquet and wished her good luck for the future. On this occasion, Principal Dr. Jaspal Singh hoped that under the able leadership of Dr. Gagandeep Kaur, the Zoology department will progress. He added that before this, Dr. Gagandeep Kaur has worked as Convenor Grievances Redressal Cell and editor of the Science section of the college magazine Beas and held other executive positions. Prof. Jasreen Kaur, Vice-Principal wished that Prof. Gagandeep Kaur will keep enriching the department given her vast experience in the subject. Former HoD, Prof. Jaswinder Kaur congratulated Dr. Gagandeep Kaur on this occasion and assured that Dr. Gagandeep Kaur will take the department to new heights. On this occasion, apart from the teachers of the department Dr. Upma Arora, Dr. Heminder Singh and Prof. Surbjit Singh, the heads of various departments Prof. Navdeep Kaur, Prof. Suman Chopra, Prof. Rashpal Singh, Dr. Rajnish Moudgil, Dr. Narveer Singh and Surinder Kumar Chalotra P.A. also gave best wishes to Dr. Gagandeep Kaur.

ਲਾਇਲਪੁਰ ਖਾਲਸਾ ਕਾਲਜ ਦੇ ਅਧਿਆਪਕ ਡਾ. ਗਗਨਦੀਪ ਕੌਰ ਨੇ ਜੁਆਲੋਜੀ ਵਿਭਾਗ ਦੇ ਮੁਖੀ ਵਜੋਂ ਸੰਭਾਲਿਆ ਅਹੁਦਾ

ਲਾਇਲਪੁਰ ਖਾਲਸਾ ਕਾਲਜ ਜਲੰਧਰ ਦੇ ਅਧਿਆਪਕਾ ਡਾ. ਗਗਨਦੀਪ ਕੌਰ ਨੇ ਜੁਆਲੋਜੀ ਵਿਭਾਗ ਦੇ ਨਵੇਂ ਮੁਖੀ ਵਜੋਂ ਅਹੁਦਾ ਸੰਭਾਲਿਆ। ਪ੍ਰਿੰਸੀਪਲ ਡਾ. ਜਪਸਲ ਸਿੰਘ ਅਤੇ ਪ੍ਰੋ. ਜਸਵਿੰਦਰ ਕੌਰ, ਸਾਬਕਾ ਮੁੱਖੀ ਜੁਆਲੋਜੀ ਵਿਭਾਗ ਨੇ ਸਮੂਹ ਅਧਿਆਪਕਾਂ ਅਤੇ ਸਮੂਹ ਵਿਭਾਗਾਂ ਦੇ ਮੁਖੀ ਸਹਿਬਾਨ ਦੀ ਮੌਜੂਦਗੀ ਵਿੱਚ ਡਾ. ਗਗਨਦੀਪ ਕੌਰ ਨੂੰ ਮੁਖੀ ਵਿਭਾਗ ਦੀ ਜ਼ਿੰਮੇਵਾਰੀ ਸੌਂਪਦੇ ਹੋਏ ਨਿਯੁਕਤੀ ਪੱਤਰ ਦਿੱਤਾ ਅਤੇ ਗੁਲਦਸਤੇ ਦੇ ਕੇ ਉਨ੍ਹਾਂ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਦੱਸਿਆ ਕਿ ਜੁਆਲੋਜੀ ਵਿਭਾਗ ਇੱਕ ਵਿਗਿਆਨਿਕ ਮਹੱਤਤਾ ਵਾਲਾ ਅਧਿਆਪਨ ਵਿਭਾਗ ਹੈ। ਉਨ੍ਹਾਂ ਕਿਹਾ ਕਿ ਸੇਵਾ ਮੁਕਤ ਹੋ ਚੁੱਕੇ ਸਮੂਹ ਮੁਖੀ ਸਾਹਿਬਾਨਾਂ ਨੇ ਇਸ ਵਿਭਾਗ ਦੀ ਚੜ੍ਹਦੀ ਕਲਾ ਤੇ ਪ੍ਰਤਿਸ਼ਠਾ ਵਧਾਉਣ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਉਨ੍ਹਾਂ ਭਰੋਸਾ ਜਤਾਇਆ ਕਿ ਡਾ. ਗਗਨਦੀਪ ਕੌਰ ਦੀ ਸੁਯੋਗ ਅਗਵਾਈ ਵਿੱਚ ਜੁਆਲੋਜੀ ਵਿਭਾਗ ਦਿਨ ਚੁੱਗਣੀ ਅਤੇ ਰਾਤ ਚੌਗੁਣੀ ਤਰੱਕੀ ਕਰੇਗਾ। ਉਨ੍ਹਾਂ ਦੱਸਿਆ ਕਿ ਡਾ. ਗਗਨਦੀਪ ਕੌਰ ਇਸ ਤੋਂ ਪਹਿਲਾ ਕਾਲਜ ਵਿਖੇ ਕੰਨਵੀਨਰ ਵੱਸ ਰਿਡਰੈਸਲ ਸੈੱਲ ਤੋਂ ਇਲਾਵਾ ਕਾਲਜ ਦੇ ਮੈਗਜ਼ੀਨ ਬਿਆਸ ਦੇ ਸਾਇੰਸ ਸੈਕਸ਼ਨ ਦੇ ਸੰਪਾਦਕ ਅਤੇ ਹੋਰ ਕਾਰਜਕਾਰੀ ਅਹੁਦਿਆਂ 'ਤੇ ਵੀ ਕੰਮ ਕਰ ਰਹੇ ਹਨ। ਪ੍ਰੋ: ਜਸਰੀਨ ਕੌਰ, ਵਾਇਸ ਪ੍ਰਿੰਸੀਪਲ ਨੇ ਕਿਹਾ ਕਿ ਡਾ. ਗਗਨਦੀਪ ਕੌਰ ਆਪਣੇ ਸਾਬਕਾ ਮੁਖੀਆਂ ਵਾਂਗ ਵਿਭਾਗ ਦੀ ਵਿਰਾਸਤ ਨੂੰ ਬਰਕਰਾਰ ਰੱਖਣਗੇ। ਸੇਵਾ ਮੁਕਤ ਪ੍ਰੋ. ਜਸਵਿੰਦਰ ਕੌਰ ਨੇ ਕਿਹਾ ਕਿ ਉਨ੍ਹਾਂ ਦੇ ਕਾਰਜ ਕਾਲ ਵਿਚ ਡਾ. ਗਗਨਦੀਪਰ ਕੌਰ ਅਤੇ ਬਾਕੀ ਸਟਾਫ ਮੈਂਬਰਾਂ ਕੋਲੋਂ ਉਨ੍ਹਾਂ ਨੂੰ ਭਰਪੂਰ ਸਹਿਯੋਗ ਮਿਲਿਆ ਜਿਸ ਸਦਕਾ ਵਿਭਾਗ ਨੇ ਖੇਤਰ ਵਿਚ ਆਪਣੀ ਵਿਲੱਖਣ ਛਾਪ ਛੱਡੀ ਹੈ। ਉਨ੍ਹਾਂ ਡਾ. ਗਗਦਨੀਪ ਕੌਰ ਨੂੰ ਇਸ ਮੌਕੇ ਵਧਾਈ ਦਿੱਤੀ ਅਤੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਵਿਭਾਗ ਦੇ ਅਧਿਆਪਕ ਡਾ. ਉਪਮਾ ਅਰੋੜਾ, ਡਾ. ਹਮਿੰਦਰ ਸਿੰਘ, ਪ੍ਰੋ. ਸਰਬਜੀਤ ਸਿੰਘ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਮੁਖੀ ਡਾ. ਨਵਦੀਪ ਕੌਰ ਇਕਾਨਮਿਕਸ ਵਿਭਾਗ, ਡਾ. ਸੁਮਨ ਚੌਪੜਾ ਹਿਸਟਰੀ ਵਿਭਾਗ, ਡਾ. ਰਛਪਾਲ ਸਿੰਘ ਕਾਮਰਸ ਵਿਭਾਗ, ਡਾ. ਰਜਨੀਸ਼ ਮੋਦਗਿੱਲ ਕੈਮਿਸਟਰੀ ਵਿਭਾਗ, ਡਾ. ਨਵਰਵੀਰ ਸਿੰਘ ਵਿਜਿਕਸ ਵਿਭਾਗ ਅਤੇ ਸੁਰਿੰਦਰ ਕੁਮਾਰ ਚਲੋਤਰਾ ਪੀ.ਏ. ਟੂ ਪ੍ਰਿੰਸੀਪਲ ਨੇ ਵੀ ਡਾ. ਗਗਨਦੀਪ ਕੌਰ ਨੂੰ ਸ਼ੁਭਕਾਮਨਾਵਾਂ ਦਿੱਤੀਆਂ।


Comments